Nusrat Fateh Ali Khan "Sanu Ek Pal Chain Na Aave Sajna Tere Bina (ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ )" testo

Sanu Ek Pal Chain Na Aave Sajna Tere Bina (ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ )

ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾਸਾਡਾ ਕੱਲੇਆ ਜੀ ਨੀ ਲਗਨਾ,ਸਜਨਾ ਤੇਰੇ ਬਿਨਾ

ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ

ਖੁਦਾ ਦੁਸ਼ਮਨ ਕਿਸੇ ਨੂ ਵੀ, ਹਿਜਰ ਦਾ ਰੋਗ ਨਾ ਲਾਵੇਜ਼ਮਾਨਾ ਮਾਰਦਾ ਤਾਨੇ, ਜੁਦਾਈ ਜਾਨ ਪਈ ਖਾਵੇ

ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ

ਬੇ-ਕਦ੍ਰੇ ਨਾਲ ਪਰੀਤਾ ਲਾ ਕੇ, ਏਹੋ ਪੁਜਦਿਆ ਹੋਣਾਸੁੰਝ੍ਯਾ ਰਾਹ ਤੱਕਦਿਆ ਰਹਿਣਾ, ਕੱਲੇਆ ਬੇਹ ਕੇ ਰੋਣਾ

ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ

ਬੇ-ਪਰਵਾਹੀ ਆਦਤ ਤੇਰੀ, ਏਹੋ ਰੁਜਿਆ ਜਾਨ ਰਾਖਿਯਾਂਸੁਥ੍ਰ੍ਹੇ ਭਾਗ ਨਾ ਜਾਗੇ ਮੇਰੇ, ਸੋਣ ਨਾ ਦੇਣਦਿਆ ਅਖਿਯਾਂ

ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ

ਤੰਨ ਵੀ ਪਿਆਸਾ , ਮੰਨ ਵੀ ਪਿਆਸਾ , ਤੈਨੂ ਕੋਲ ਬੁਲਾਵਾਂਤੂ ਆਵੇ ਤੇ ਜਾਨ ਨਾ ਦੇਵਾ , ਜਾਵੇ ਤੇ ਮਰ ਜਾਵਾ

ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾਦਿਲ ਕਮਲਾ ਡੁਬ-ਡੁਬ ਜਾਵੇ, ਸਜਨਾ ਤੇਰੇ ਬਿਨਾ

Qui è possibile trovare il testo della canzone Sanu Ek Pal Chain Na Aave Sajna Tere Bina (ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ ) di Nusrat Fateh Ali Khan. O il testo della poesie Sanu Ek Pal Chain Na Aave Sajna Tere Bina (ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ ). Nusrat Fateh Ali Khan Sanu Ek Pal Chain Na Aave Sajna Tere Bina (ਸਾਨੂ ਇੱਕ ਪਲ ਚੈਨ ਨਾ, ਆਵੇ ਸਜਨਾ ਤੇਰੇ ਬਿਨਾ ) testo. Può anche essere conosciuto per titolo Sanu Ek Pal Chain Na Aave Sajna Tere Bina ਸਾਨੂ ਇੱਕ ਪਲ ਚੈਨ ਨਾ ਆਵੇ ਸਜਨਾ ਤੇਰੇ ਬਿਨਾ (Nusrat Fateh Ali Khan) testo.