Falak Shabir "Ijazat (ਇਜਾਜ਼ਤ)" Songtext

Übersetzung nach:elen

Ijazat (ਇਜਾਜ਼ਤ)

ਵੈ ਜਾਨ ਵਾਲੇਯਾ ੲੀਨ੍ਜ ਛਡ ਕੇ ਨਾ ਜਾਵੀਂਕੀਤੇ ਵਅਦੇ ਸਾਰੇ ਓ ਤੋੜ ਨਿਭਾਵੀਂਗਲਾਂ ਇਸ਼੍ਕ਼ ਦਿ ਕਿਤੀਯਂ ਸਨ੍ਗ ਰਾਤਾਂ ਕਡੀਯਾਂਓ ਪੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ

ਹਾਯੇ...ਹਾਯੇ...

ਮੇਰਾ ਯਾਰ ਸਜੱਨ ਤੁ ਦਿਲਦਾਰ ਸਜੱਨ ਤੁਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੇਘਰ ਅਾਜਾ ਮਾਹੀ ਫ਼ੇਰੇ ਨਾ ਜਾ ਮਾਹੀਤੇਰੇ ਤਰ੍ਲੇ ਪਾਵਾਂ ਤੈਨੁਂ ਕੀਨ੍ਜ ਸਮ੍ਝਾਵਾਂ

ਇੱਕ ਵਾਰੀ ਅਾਜਾ ਘਰ ਫੇਰਾ ਪਾ ਜਾਕੋੀ ਲਬ ਕੇ ਲੇਯਾ ਦੇ ਮੇਰੇ ਦਿਲ ਦਾ ਰਾਨ੍ਝਾਰਬੱ ਤੇਰੀ ਖ਼ੁਦਾਯਿ ਮੈਂ ਦੇਵਾਂ ਦੁਹਾਯਿਓਸ ਬੇ ਕ਼ਦ੍ਰੈ ਨੁਂ ਮੇਰੀ ਕ਼ਦ੍ਰੇ ਨਾ ਅਾਯਿ

ਹਾਯੇ...ਹਾਯੇ...

ਬਾਹਾਂ ਕਣ੍ਗ੍ਣਾਂ ਪਾ ਕੇ ਹਥੇ ਮੇਹ੍ਨਦੀ ਲਾ ਕੇਕਣੀ ਮੁਣ੍ਦ੍ਰਾਂ ਪਾ ਕੇ ਜਕੇ ਹੁਣ ਕੀਨੁਂ ਦਿਖਾਵਾਂਛਨ ੲੀਦੀ ਛੜੇਯਾ ਤੁ ਘਰ ਨਾ ਮੁੜੇਯਾਰਾਵਾਂ ਤੱਕੱ ਤੱਕੱ ਤੇਰਿਯਾਂ ਅਖਾਂ ਰੋਨਦਿਯਾਂ ਮੇਰਿਯਾਂਵੇ ਤੁ ਸਮਝ ਨਾ ਪਾਯਾ ਮਨ ਇਸ਼੍ਕ਼ ਮਚਾਯਾਵੇ ਮੈਂ ਹੋਂਗਿ ਛਲੀ ਰੋਵਾਂ ਬੇ ਕੇ ਕਲੀਵੇ ਮਨ ਲੇ ਕੇਣਾ ਦੋਖ ਹੋਰ ਨਿ ਸੇਣਾਦੇਵਾਂ ਦਿਲ ਨੁਂ ਤਸਲੀ ਰੋਵਾਂ ਬੇ ਕੇ ਕਲੀ

ਕਿਨ੍ਜ ਬਦਲ ਗਯਾ ਤਯ ਦਿਲ ਖੈਡ ਗਯਾ ਤੁਹਸੇ ਹਾਸੇਯਾਂ ਦੇ ਵਿਚ ਦਿਲ ਤੋੜ ਗਯਾ ਤੁਵੈ ਜਾਨ ਵਾਲੇਯਾ ੲੀਨ੍ਜ ਛਡ ਕੇ ਨਾ ਜਾਵੀਂਕੀਤੇ ਵਅਦੇ ਸਾਰੇ ਓ ਤੋੜ ਨਿਭਾਵੀਂ

ਗਲਾਂ ਇਸ਼੍ਕ਼ ਦਿ ਕਿਤੀਯਂ ਸਨ੍ਗ ਰਾਤਾਂ ਕਡੀਯਾਂਓ ਪੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ

ਹਾਯੇ...ਹਾਯੇ..

ਜੇ ਹੋਵੇ ਇਜਾਜ਼ਤ ਤੇਰੀ ਕਰਾਂ ਅਿਬਾਦਤ

Hier finden Sie den Text des Liedes Ijazat (ਇਜਾਜ਼ਤ) Song von Falak Shabir. Oder der Gedichttext Ijazat (ਇਜਾਜ਼ਤ). Falak Shabir Ijazat (ਇਜਾਜ਼ਤ) Text. Kann auch unter dem Titel Ijazat ਇਜਾਜ਼ਤ bekannt sein (Falak Shabir) Text.